Surprise Me!

DGP ਗੌਰਵ ਯਾਦਵ ਵਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਪੰਜਾਬ ਪੁਲਿਸ ਤੇ ਵੱਡੀ ਕਾਰਵਾਈ,ਤਿੰਨ ਅਫ਼ਸਰ ਬਰਖ਼ਾਸਤ | OneIndia

2022-07-26 0 Dailymotion

ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਵਲੋਂ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ASI ਅੰਗਰੇਜ ਸਿੰਘ ਤੇ ਹੈਡ ਕਾਂਸਟੇਬਲ ਜੋਗਿੰਦਰ ਸਿੰਘ ਜੋ ਕਿ ਫਿਰੋਜ਼ਪੁਰ CIA ਵਿੱਚ ਤਾਇਨਾਤ ਸਨ। ਇਹਨਾਂ ਤਿੰਨਾਂ ਮੁਜਰਮਾਂ ਨੇ ਇੱਕ ਸ਼ਖ਼ਸ ਖ਼ਿਲਾਫ਼ ਹੈਰੋਇਨ ਵੇਚਣ ਦਾ ਝੂਠਾ ਮੁਕਦਮਾ ਦਰਜ਼ ਕੀਤਾ ਸੀ, ਜਿਸ ਤੇ ਕਾਰਵਾਈ ਕਰਦਿਆਂ ARTICLE 311 ਦੇ ਤਹਿਤ ਤਿੰਨਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। <br /> <br />#DGPPUNJAB #GAURAVYADAV #ASITERNIMATE

Buy Now on CodeCanyon